ਪਬਲਿਕ ਹੈਲਥ ਏਜੰਸੀ ਆਫ ਕੈਨੇਡਾ
www.phac-aspc.gc.ca/cd-mc/cancer/cervical_cancer-cancer_du_col_uterus-eng.php

ਦ ਸੋਸਾਇਟੀ ਆਫ ਗਾਇਨੀਕੋਲੋਜਿਕ ਓਨਕੋਲੋਜੀ ਆਫ ਕੈਨੇਡਾ
www.g-o-c.org

ਦ ਸੋਸਾਇਟੀ ਆਫ ਓਬਸਟੀਟ੍ਰਿਸ਼ਿਅਨਸ ਐਂਡ ਗਾਇਨੀਕੋਲੋਜਿਸਟਸ ਆਫ ਕੈਨੇਡਾ
www.sogc.org

ਦ ਸੋਸਾਇਟੀ ਆਫ ਕੈਨੇਡੀਅਨ ਕੋਲਪੋਸਕੋਪਿਸਟਸ
www.sogc.org/scc/english/index.asp

ਦ ਫੈਡਰੇਸ਼ਨ ਆਫ ਮੈਡੀਕਲ ਵੂਮਨ ਆਫ ਕੈਨੇਡਾ
www.fmwc.ca

ਏਓਜੀਕਯੂ
www.gynecoquebec.com/gynecology/

ਛਾਤੀ ਦੇ ਕੈਂਸਰ ਤੋਂ ਬਾਦ ਸਿਰਫ ਦੂਜੇ ਨੰਬਰ ਤੇ, ਬੱਚੇਦਾਨੀ ਦੇ ਮੂੰਹ ਦਾ ਕੈਂਸਰ 20-44 ਸਾਲ ਦੀ ਉਮਰ ਦੀਆਂ ਔਰਤਾਂ ਵਿਚ ਸਭ ਤੋਂ ਆਮ ਤੌਰ ਤੇ ਹੁੰਦਾ ਹੈ।2

ਕੁੜੀਆਂ
ਹਰ ਛੇ ਘੰਟਿਆਂ
ਵਿਚ ਹਰ ਦੂਜੀ
ਕੌਨੇਡਾ ਔਰਤ ਦਾ
ਬੱਚੇਦਾਨੀ ਦੇ ਮੂੰਹ ਦਾ ਕੈਂਸਰ
ਨਾਲ ਨਿਦਾਨ ਹੁੰਦਾ ਹੈ।3

ਬੱਚੇਦਾਨੀ ਦੇ ਮੂੰਹ ਦਾ ਕੈਂਸਰ ਤੁਹਾਡੇ ਮਹਿਸੂਸ ਹੋਣ ਦੇ ਮੁਕਾਬਲੇ ਜ਼ਿਆਦਾ ਔਰਤਾਂ ਨੂੰ ਪ੍ਰਭਾਵਿਤ ਕਰਦਾ ਹੈ।

ਹਰ ਛੇ ਘੰਟੇ, ਕੈਨੇਡਾ ਦੀ ਹਰ ਦੂਜੀ ਔਰਤ ਦਾ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਦਾ ਨਿਦਾਨ ਹੁੰਦਾ ਹੈ– ਅਸਲ ਵਿਚ, ਇਕ ਨੌਜਵਾਨ ਔਰਤ ਹਰ ਰੋਜ਼ ਆਪਣੀ ਲੜਾਈ ਹਾਰ ਜਾਂਦੀ ਹੈ।3

ਬੱਚੇਦਾਨੀ ਦੇ ਮੂੰਹ ਦਾ ਕੈਂਸਰ ਜ਼ਿਆਦਾਤਰ ਕੈਂਸਰਾਂ ਦੇ ਉਲਟ ਹੁੰਦਾ ਹੈ।

ਹੋਰ ਕੈਂਸਰਾਂ ਦੇ ਉਲਟ, ਤੁਸੀਂ ਗਰਭਾਸ਼ੇ ਦਾ ਕੈਂਸਰ ਪੈਦਾ ਕਰਨ ਵਾਲੇ ਜੀਨਸ ਵਿਰਾਸਤ ਵਿਚ ਪ੍ਰਾਪਤ ਨਹੀਂ ਕਰਦੇ। 1,4 ਲਗਭਗ ਸਾਰੇ ਗਰਭਾਸ਼ੇ ਕੈਂਸਰ –ਹਿਊਮਨ ਪੈਪੀਲੋਮਾਵਾਇਰਸ ਜਾਂ ਐਚਪੀਵੀ ਵਾਇਰਸ ਦੀ ਇਕ ਖਾਸ ਕਿਸਮ ਰਾਹੀਂ ਪੈਦਾ ਹੁੰਦੇ ਹਨ। ਚੰਗੀ ਖ਼ਬਰ ਇਹ ਹੈ ਕਿ ਵਾਇਰਸ ਤੋਂ ਬਚਣ ਦੀਆਂ ਸਾਵਧਾਨੀਆਂ ਲੈਣ ਰਾਹੀਂ, ਤੁਸੀਂ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੋਣ ਦਾ ਜੋਖਮ ਘਟਾ ਸਕਦੇ ਹੋ!1,4

5 ਔਰਤਾਂ ਵਿਚੋਂ 4 ਤਕ ਔਰਤਾਂ ਆਪਣੇ ਪੂਰੇ ਜੀਵਨ ਵਿਚ ਐਚਪੀਵੀ ਨਾਲ ਸੰਕ੍ਰਮਿਤ ਹੋਣਗੀਆਂ।1

ਐਚਪੀਵੀ ਮੁੰਡਿਆਂ ਅਤੇ ਕੁੜੀਆਂ ਦੋਹਾਂ ਲਈ ਆਮ ਹੈ। ਇਹ ਸੈਕਸ ਕਿਰਿਆ ਦੌਰਾਨ ਚਮੜ ਤੋਂ ਚਮੜੀ ਸੰਪਰਕ ਰਾਹੀਂ ਫੈਲਦਾ ਹੈ।1 ਪਰ ਤੁਹਾਨੂੰ ਹੋਰ ਵੀ ਜਾਣਨ ਦੀ ਲੋੜ ਹੁੰਦੀ ਹੈ।

ਐਚਪੀਵੀ ਦੀਆਂ ਦੋ ਕਿਸਮਾਂ ਹੁੰਦੀਆਂ ਹਨ:

ਘੱਟ ਜੋਖਮ ਦੀਆਂ ਕਿਸਮਾਂ (ਗਰਭਾਸ਼ੇ ਦਾ ਕੈਂਸਰ ਪੈਦਾ ਨਹੀਂ ਕਰਦੀਆਂ) ਅਤੇ ਵੱਧ ਜੋਖਮ ਦੀਆਂ ਕਿਸਮਾਂ (ਗਰਭਾਸ਼ੇ ਦਾ ਕੈਂਸਰ ਪੈਦਾ ਕਰ ਸਕਦੀਆਂ ਹਨ)।5

ਤੁਸੀਂ ਸੰਕ੍ਰਮਿਤ ਹੋ ਸਕਦੇ ਹੋ ਅਤੇ ਇਸ ਬਾਰੇ ਨਹੀਂ ਜਾਣਦੇ ਹੁੰਦੇ।

ਜ਼ਿਆਦਾਤਰ ਮਾਮਲਿਆਂ ਵਿਚ, ਐਚਪੀਵੀ ਕੋਈ ਲੱਛਣ ਨਹੀਂ ਵਿਖਾਉਂਦਾ ਅਤੇ ਆਪਣੇ ਆਪ ਠੀਕ ਹੋ ਜਾਂਦਾ ਹੈ। ਪਰ ਜੇ ਤੁਸੀਂ ਵੱਧ ਜੋਖਮ ਵਾਲੀ ਕਿਸਮ ਨਾਲ ਸੰਕ੍ਰਮਿਤ ਹੁੰਦੇ ਹੋ, ਇਹ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਦੀ ਅਗੁਆਈ ਕਰ ਸਕਦਾ ਹੈ।1

ਤੁਹਾਨੂੰ ਇਹ ਇਕ ਤੋਂ ਵੱਧ ਵਾਰ ਹੋ ਸਕਦਾ ਹੈ।

ਭਾਵੇਂ ਤੁਸੀਂ ਐਚਪੀਵੀ ਵੱਲ ਉਘਾੜੇ ਗਏ ਹੁੰਦੇ ਹੋ, ਤੁਹਾਡਾ ਸਰੀਰ ਇਸਦੇ ਖਿਲਾਫ ਕੋਈ ਚਿਰ-ਕਾਲੀ ਸੁਰੱਖਿਆ ਵਿਕਸਿਤ ਨਹੀਂ ਕਰ ਸਕਦਾ।1 ਇਸ ਤਰ੍ਹਾਂ, ਭਾਵੇਂ ਤੁਹਾਨੂੰ ਪਹਿਲਾਂ ਤੋਂ ਐਚਪੀਵੀ ਸੀ –ਤੁਸੀਂ ਫੇਰ ਵੀ ਇਹ ਦੁਬਾਰਾ ਪ੍ਰਾਪਤ ਕਰ ਸਕਦੇ ਹੋ।

ਕੋਂਡਮ ਕਾਫੀ ਨਹੀਂ ਹੋ ਸਕਦੇ।

ਜਦਕਿ ਕੋਂਡਮ ਕੁਝ ਸੁਰੱਖਿਆ ਪ੍ਰਦਾਨ ਕਰਦੇ ਹਨ, ਐਚਪੀਵੀ ਫੇਰ ਵੀ ਉੰਨ੍ਹਾਂ ਥਾਂਵਾਂ ਨਾਲ ਸੰਪਰਕ ਦੁਆਰਾ ਫੈਲ ਸਕਦਾ ਹੈ ਜੋ ਢਕੀਆਂ ਨਹੀਂ ਹੁੰਦੀਆਂ ਹਨ 6 ਹੋਰ ਸ਼ਬਦਾਂ ਵਿਚ, ਤੁਸੀਂ – ਨਾ ਸਿਰਫ "ਸੈਕਸ" ਪਰ ਮੌਖਿਕ ਜਾਂ ਗੁਪਤ ਅੰਗ ਨੂੰ ਸਪਰਸ਼ ਦੇ ਸੰਪਰਕ ਦੁਆਰਾ ਐਚਪੀਵੀ ਪ੍ਰਾਪਤ ਕਰ ਸਕਦੇ ਹੋ।7

ਬਾਕਾਇਦਾ ਪੈਪ ਜਾਂਚਾਂ ਤੁਹਾਡੀ ਜਾਨ ਬਚਾ ਸਕਦੀਆਂ ਹਨ।

ਪੈਪ ਜਾਂਚਾਂ, ਜਾਂ ਸਮਿਅਰ ਤੁਹਾਡੇ ਬੱਚੇਦਾਨੀ ਦੇ ਮੂੰਹ ਦੀਆਂ ਰੇਖਾਵਾਂ ਵਿਚ ਅਸਧਾਰਨ ਕੌਸ਼ਾਣੂਆਂ ਦੀ ਜਾਂਚ ਕਰਦੀਆਂ ਹਨ ਇਸ ਤੋਂ ਪਹਿਲਾਂ ਕਿ ਉੰਨ੍ਹਾਂ ਨੂੰ ਕੈਂਸਰ ਪੈਦਾ ਕਰਨ ਵਾਲੇ ਬਣਨ ਦਾ ਮੌਕਾ ਮਿਲੇ। 1 ਲਗਾਤਾਰ ਅਤੇ ਬਾਕਾਇਦਾ ਜਾਂਚਾਂ ਜ਼ਰੂਰੀ ਹਨ ਕਿਉਂਕਿ ਐਚਪੀਵੀ ਸੰਕ੍ਰਮਣ ਹੋਣ ਤੋਂ ਕਈ ਸਾਲਾਂ ਬਾਦ ਹੁਣ ਤਕ ਕਿਰਿਆਸ਼ੀਲ ਹੋ ਸਕਦਾ ਹੈ – ਇਸ ਲਈ ਬਾਕਾਇਦਾ ਤੌਰ ਤੇ ਪੈਪ ਜਾਂਚਾਂ ਪ੍ਰਾਪਤ ਕਰਣੀਆਂ ਯਕੀਨੀ ਬਣਾਓ।

ਤੁਸੀਂ ਆਪਣੀ ਬੱਚੇਦਾਨੀ ਦੇ ਮੂੰਹ ਬਾਰੇ ਜਾਣੋ ਤੋਂ ਨਿਕਲਣ ਵਾਲੇ ਹੋ।

ਭਾਵੇਂ Knowyourcervix.ca ਵੈਬਸਾਇਟ, ਸੁਵਿਧਾ ਵਜੋਂ, ਬਹੁਤ ਸਾਰੀਆਂ ਵੈਬਸਾਇਟਾਂ ਲਈ ਲਿੰਕਸ ਦੀ ਪੇਸ਼ਕਸ਼ ਕਰਦੀ ਹੈ ਜਿਸ ਬਾਰੇ ਸਾਨੂੰ ਭਰੋਸਾ ਹੈ ਕਿ ਇਹ ਸਾਡੇ ਵਿਜ਼ਿਟਰਸ ਨੂੰ ਲਾਭਦਾਇਕ ਜਾਣਕਾਰੀ ਪੇਸ਼ ਕਰ ਸਕਦੀ ਹੈ ("ਲਿੰਕਡ ਸਾਇਟ"), ਗਲਾਕਸੋਸਮਇਥਕਲਾਇਨ ਇੰਕ. ਇੰਨ੍ਹਾਂ ਲਿੰਕ ਹੋਈਆਂ ਸਾਇਟਾਂ ਉੱਤੇ ਸਟੀਕਤਾ ਅਤੇ ਜਾਣਕਾਰੀ ਦੀ ਵਰਤੋਂ ਦੇ ਸੰਬੰਧ ਵਿਚ ਕਿਸੇ ਕਿਸਮ ਦੀ ਵਰੰਟੀ ਨਹੀਂ ਦਿੰਦੀ ਅਤੇ ਇੰਨ੍ਹਾਂ ਲਿੰਕ ਹੋਈਆਂ ਸਾਇਟਾਂ ਤੇ ਤੁਹਾਡੀ ਪਹੁੰਚ, ਜਾਂ ਵਰਤੋਂ ਤੋਂ ਪੈਦਾ ਹੋਣ ਵਾਲੇ ਕਿਸੇ ਕਿਸਮ ਦੇ ਨੁਕਸਾਨ ਲਈ ਜਵਾਬਦੇਹ ਨਹੀਂ ਹੈ। ਨਿਜਤਾ ਪਾਲਿਸੀਆਂ, ਕਨੂੰਨੀ ਜਾਣਕਾਰੀ ਅਤੇ Knowyourcervix.ca ਵੈਬਸਾਇਟ ਉੱਤੇ ਵਰਣਤ ਕਾਰਜਵਿਧੀਆਂ ਲਿੰਕ ਹੋਈਆਂ ਸਾਇਟਾਂ ਤੇ ਲਾਗੂ ਨਹੀਂ ਹੁੰਦੀਆਂ। ਤੁਹਾਡੇ ਲਈ ਡੈਟਾ ਇੱਕਤਰੀਕਰਣ ਅਤੇ ਵਿਤਰਣ ਨੀਤੀਆਂ ਉੱਤੇ ਜਾਣਕਾਰੀ ਲਈ ਇੰਨ੍ਹਾਂ ਲਿੰਕ ਹੋਈਆਂ ਸਾਇਟਾਂ ਨਾਲ ਪ੍ਰਤੱਖ ਤੌਰ ਤੇ ਸੰਪਰਕ ਕਰਨਾ ਲਾਜ਼ਮੀ ਹੈ। ਲਿੰਕ ਹੋਈਆਂ ਸਾਇਟਾਂ ਦੀ ਤੁਹਾਡੀ ਵਰਤੋਂ ਅਤੇ ਬ੍ਰਾਊਜ਼ਿੰਗ ਤੁਹਾਡੇ ਆਪਣੇ ਜੋਖਮ ਤੇ ਹੁੰਦੀ ਹੈ।

ਕੀ ਤੁਸੀਂ ਬਣੇ ਰਹਿਣਾ ਚਾਹੁੰਦੇ ਹੋ?

ਜਾਰੀ >

ਇਸ ਵੈਬਸਾਇਟ ਦੀ ਸਾਮੱਗਰੀਆਂ ਸਿਰਫ ਜਾਣਕਾਰੀ ਲਈ ਹਨ ਅਤੇ ਇਸ ਦਾ ਇਰਾਦਾ ਕਿਸੇ ਵੀ ਤਰੀਕੇ ਵਿਚ ਤੁਹਾਡੇ ਚਿਕਿਤਸਕ ਦੀ ਸਲਾਹ ਨੂੰ ਬਦਲਣਾ ਜਾਂ ਪ੍ਰਤੀਸਥਾਪਿਤ ਕਰਨਾ ਨਹੀਂ ਹੈ। ਇਹ ਸਾਇਟ ਮੈਡੀਕਲ ਸਲਾਹ ਪ੍ਰਦਾਨ ਨਹੀਂ ਕਰਦੀ। ਕਿਰਪਾ ਕਰਕੇ ਕਨੂੰਨੀ ਜਾਣਕਾਰੀ ਪੜ੍ਹੋ।

GlaxoSmithKline Inc.ਰਾਹੀਂ ਆਯੋਜਿਤ

ਕਿਰਪਾ ਕਰਕੇ ਨੋਟ ਕਰੋ: ਤੁਹਾਡਾ ਆਪਣਾ ਸਿਹਤ ਦੇਖਭਾਲ ਪ੍ਰਦਾਤਾ ਤੁਹਾਡੀ ਸਿਹਤ ਬਾਰੇ ਜਾਣਕਾਰੀ ਦਾ ਸਭ ਤੋਂ ਵਧੀਆ ਸਰੋਤ ਹੈ। ਇਸ ਫਾਰਮ ਦਾ ਇਰਾਦਾ ਕਿਸੇ ਗਲਾਕਸੋਸਮਿਥਕਲਾਇਨ ਉਤਪਾਦ ਲਈ ਭੈੜੀ ਘਟਨਾ ਦੀ ਸੂਚਨਾ ਦੇਣ ਵਾਸਤੇ ਇਕ ਸਰੋਤ ਵਜੋਂ ਵਰਤਿਆ ਜਾਣਾ ਨਹੀਂ ਹੈ। ਜੇ ਤੁਹਾਨੂੰ ਇਕ ਮਾੜੀ ਘਟਨਾ ਨੂੰ ਸੂਚਿਤ ਕਰਨ ਦੀ ਲੋੜ ਹੈ, ਕਿਰਪਾ ਕਰਕੇ: 1-800-387-7374 ਤੇ ਫੋਨ ਕਰੋ ਅਤੇ ਮੈਡੀਕਲ ਜਾਣਕਾਰੀ ਮੰਗੋ।