ਬੱਚੇਦਾਨੀ ਦਾ ਮੂੰਹ ਕੀ ਹੈ?
ਬੱਚੇਦਾਨੀ ਦਾ ਮੂੰਹ ਤੁਹਾਡੀ ਜਣਨ ਪ੍ਰਣਾਲੀ ਦਾ ਇਕ ਜਰੂਰੀ ਹਿੱਸਾ ਹੈ – ਇਸ ਤੋਂ ਬਿਨਾਂ ਜਨਮ ਦੇਣ ਦੇ ਮੌਕੇ ਕਠੋਰਤਾ ਨਾਲ ਘੱਟ ਜਾਂਦੇ ਹਨ। ਇਹ ਤੁਹਾਡੀ ਬੱਚੇਦਾਨੀ (ਕੁੱਖ) ਦੇ ਹੇਠਲੇ ਹਿੱਸੇ ਉੱਤੇ ਸਥਿਤ, ਯੋਨੀ ਨਾਲ ਜੁੜਿਆ ਹੁੰਦਾ ਹੈ। ਗਰਭਵਤੀ ਔਰਤਾਂ ਵਿਚ, ਬੱਚੇਦਾਨੀ ਦਾ ਮੂੰਹ ਬੰਦ ਰਹਿੰਦਾ ਹੈ ਤਾਂ ਜੋ ਬੱਚਾ ਕੁੱਖ ਅੰਦਰ ਰਹਿ ਸਕੇ। ਫੇਰ, ਬੱਚੇ ਦੇ ਜਨਮ ਦੌਰਾਨ ਬੱਚੇਦਾਨੀ ਦਾ ਮੂੰਹ ਖੁੱਲ੍ਹਦਾ ਹੈ।1
ਹਰ ਛੇ ਘੰਟਿਆਂ