ਪਬਲਿਕ ਹੈਲਥ ਏਜੰਸੀ ਆਫ ਕੈਨੇਡਾ
www.phac-aspc.gc.ca/cd-mc/cancer/cervical_cancer-cancer_du_col_uterus-eng.php

ਦ ਸੋਸਾਇਟੀ ਆਫ ਗਾਇਨੀਕੋਲੋਜਿਕ ਓਨਕੋਲੋਜੀ ਆਫ ਕੈਨੇਡਾ
www.g-o-c.org

ਦ ਸੋਸਾਇਟੀ ਆਫ ਓਬਸਟੇਟ੍ਰਿਸ਼ਿਅਨਸ ਐਂਡ ਗਾਇਨੀਕੋਲੋਜਿਸਟਸ ਆਫ ਕੈਨੇਡਾ
www.sogc.org

ਦ ਸੋਸਾਇਟੀ ਆਫ ਕੈਨੇਡੀਅਨ ਕੋਲਪੋਸਕੋਪਿਸਟਸ
www.sogc.org/scc/english/index.asp

ਦ ਫੈਡਰੇਸ਼ਨ ਆਫ ਮੈਡੀਕਲ ਵੂਮਨ ਆਫ ਕੈਨੇਡਾ
www.fmwc.ca

ਏਓਜੀਕਯੂ
www.gynecoquebec.com/gynecology/

ਹਰ ਕੁੜੀ ਕੋਲ ਇਕ ਹੈ।

ਪਰ ਕਿਉਂ?

ਆਓ ਆਮ ਮੁੱਦੇ ਨਾਲ ਸ਼ੁਰੂ ਕਰੀਏ।

ਤੁਹਾਡੀ ਬੱਚੇਦਾਨੀ ਦਾ ਮੂੰਹ ਤੁਹਾਡੀ ਬੱਚੇ-ਦਾਨੀ (ਕੁੱਖ) ਦੇ ਹੇਠਲੇ ਹਿੱਸੇ ਤੇ ਸਥਿਤ ਹੁੰਦਾ ਹੈ ਅਤੇ ਤੁਹਾਡੀ ਬੱਚੇਦਾਨੀ ਨੂੰ ਤੁਹਾਡੀ ਯੋਨੀ ਨਾਲ ਜੋੜਦਾ ਹੈ। ਗਰਭਾਵਸਥਾ ਦੌਰਾਨ, ਤੁਹਾਡਾ ਬੱਚੇਦਾਨੀ ਦਾ ਮੂੰਹ ਬੰਦ ਰਹਿੰਦਾ ਹੈ ਤਾਂ ਜੋ ਬੱਚਾ ਕੁੱਖ ਅੰਦਰ ਰਹੇ। ਫੇਰ, ਬੱਚੇ ਦੇ ਜਨਮ ਦੌਰਾਨ ਬੱਚੇਦਾਨੀ ਦਾ ਮੂੰਹ ਖੁੱਲ੍ਹਦਾ ਹੈ – ਜੋ ਇਸਨੂੰ ਤੁਹਾਡੀ ਜਣਨ ਪ੍ਰਣਾਲੀ ਦਾ ਇਕ ਬਹੁਤ ਅਹਿਮ ਅੰਗ ਬਣਾਉਂਦਾ ਹੈ।1

ਭਾਵੇਂ ਇਹ ਦੂਰ ਕੁੰਗੜਿਆ ਹੁੰਦਾ ਹੈ ਅਤੇ ਸਭ ਕੁਝ ਠੀਕ ਨਜ਼ਰ ਆ ਸਕਦਾ ਹੈ, ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਗਰਭਾਸ਼ੇ ਦੀ ਸਿਹਤ ਤੇ ਧਿਆਨ ਦਿਓ।

ਬੱਚੇਦਾਨੀ ਦਾ ਮੂੰਹ ਕੁਝ ਬਹੁਤ ਗੰਭੀਰ ਸਿਹਤ ਹਾਲਤਾਂ ਵੱਲ ਅਸੁਰੱਖਿਅਤ ਹੁੰਦਾ ਹੈ ਜਿਸ ਨਾਲ ਨੁਕਸਾਨ ਹੋ ਸਕਦਾ ਹੈ, ਅਤੇ ਜੇ ਇਸ ਨੂੰ ਇਲਾਜ ਤੋਂ ਬਿਨਾ ਛੱਡਿਆ ਜਾਵੇ, ਇਹ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਵਿਕਸਿਤ ਕਰ ਸਕਦਾ ਹੈ। ਇਸ ਲਈ ਜਦਕਿ ਤੁਸੀਂ ਆਪਣੇ ਵਾਲਾਂ, ਚਮੜੀ, ਅਤੇ ਨਹੁੰਆਂ ਨੂੰ ਸਿਹਤਮੰਦ ਰੱਖਣ ਤੇ ਧਿਆਨ ਦੇ ਰਹੇ ਹੁੰਦੇ ਹੋ – ਆਪਣੇ ਬੱਚੇਦਾਨੀ ਦੇ ਮੂੰਹ ਨੂੰ ਨਾ ਭੁੱਲੋ, ਇਸ ਤਰ੍ਹਾਂ ਤੁਸੀਂ ਖੁਸ਼, ਸਿਹਤਮੰਦ, ਅਤੇ ਸੁਰੱਖਿਅਤ ਰਹਿ ਸਕਦੇ ਹੋ।

ਬੱਚੇਦਾਨੀ ਦੇ ਮੂੰਹ ਦੇ ਕੈਂਸਰ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ

ਬੱਚੇਦਾਨੀ ਦਾ ਮੂੰਹ
ਹਰ ਛੇ ਘੰਟਿਆਂ
ਵਿਚ ਹਰ ਦੂਜੀ
ਕੌਨੇਡਾ ਔਰਤ ਦਾ
ਬੱਚੇਦਾਨੀ ਦੇ ਮੂੰਹ ਦਾ ਕੈਂਸਰ
ਨਾਲ ਨਿਦਾਨ ਹੁੰਦਾ ਹੈ।3

ਬੱਚੇਦਾਨੀ ਦੇ ਮੂੰਹ ਦਾ ਕੈਂਸਰ ਤੁਹਾਡੇ ਮਹਿਸੂਸ ਹੋਣ ਦੇ ਮੁਕਾਬਲੇ ਜ਼ਿਆਦਾ ਔਰਤਾਂ ਨੂੰ ਪ੍ਰਭਾਵਿਤ ਕਰਦਾ ਹੈ।

ਹਰ ਛੇ ਘੰਟੇ, ਕੈਨੇਡਾ ਦੀ ਹਰ ਦੂਜੀ ਔਰਤ ਦਾ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਦਾ ਨਿਦਾਨ ਹੁੰਦਾ ਹੈ– ਅਸਲ ਵਿਚ, ਇਕ ਨੌਜਵਾਨ ਔਰਤ ਹਰ ਰੋਜ਼ ਆਪਣੀ ਲੜਾਈ ਹਾਰ ਜਾਂਦੀ ਹੈ।3

ਬੱਚੇਦਾਨੀ ਦੇ ਮੂੰਹ ਦਾ ਕੈਂਸਰ ਜ਼ਿਆਦਾਤਰ ਕੈਂਸਰਾਂ ਦੇ ਉਲਟ ਹੁੰਦਾ ਹੈ।

ਹੋਰ ਕੈਂਸਰਾਂ ਦੇ ਉਲਟ, ਤੁਸੀਂ ਗਰਭਾਸ਼ੇ ਦਾ ਕੈਂਸਰ ਪੈਦਾ ਕਰਨ ਵਾਲੇ ਜੀਨਸ ਵਿਰਾਸਤ ਵਿਚ ਪ੍ਰਾਪਤ ਨਹੀਂ ਕਰਦੇ। 1,4 ਲਗਭਗ ਸਾਰੇ ਗਰਭਾਸ਼ੇ ਕੈਂਸਰ –ਹਿਊਮਨ ਪੈਪੀਲੋਮਾਵਾਇਰਸ ਜਾਂ ਐਚਪੀਵੀ ਵਾਇਰਸ ਦੀ ਇਕ ਖਾਸ ਕਿਸਮ ਰਾਹੀਂ ਪੈਦਾ ਹੁੰਦੇ ਹਨ। ਚੰਗੀ ਖ਼ਬਰ ਇਹ ਹੈ ਕਿ ਵਾਇਰਸ ਤੋਂ ਬਚਣ ਦੀਆਂ ਸਾਵਧਾਨੀਆਂ ਲੈਣ ਰਾਹੀਂ, ਤੁਸੀਂ ਬੱਚੇਦਾਨੀ ਦੇ ਮੂੰਹ ਦਾ ਕੈਂਸਰ ਹੋਣ ਦਾ ਜੋਖਮ ਘਟਾ ਸਕਦੇ ਹੋ!1,4

ਤੁਸੀਂ ਆਪਣੀ ਬੱਚੇਦਾਨੀ ਦੇ ਮੂੰਹ ਬਾਰੇ ਜਾਣੋ ਤੋਂ ਨਿਕਲਣ ਵਾਲੇ ਹੋ।

ਭਾਵੇਂ Knowyourcervix.ca ਵੈਬਸਾਇਟ, ਸੁਵਿਧਾ ਵਜੋਂ, ਬਹੁਤ ਸਾਰੀਆਂ ਵੈਬਸਾਇਟਾਂ ਲਈ ਲਿੰਕਸ ਦੀ ਪੇਸ਼ਕਸ਼ ਕਰਦੀ ਹੈ ਜਿਸ ਬਾਰੇ ਸਾਨੂੰ ਭਰੋਸਾ ਹੈ ਕਿ ਇਹ ਸਾਡੇ ਵਿਜ਼ਿਟਰਸ ਨੂੰ ਲਾਭਦਾਇਕ ਜਾਣਕਾਰੀ ਪੇਸ਼ ਕਰ ਸਕਦੀ ਹੈ ("ਲਿੰਕਡ ਸਾਇਟ"), ਗਲਾਕਸੋਸਮਇਥਕਲਾਇਨ ਇੰਕ. ਇੰਨ੍ਹਾਂ ਲਿੰਕ ਹੋਈਆਂ ਸਾਇਟਾਂ ਉੱਤੇ ਸਟੀਕਤਾ ਅਤੇ ਜਾਣਕਾਰੀ ਦੀ ਵਰਤੋਂ ਦੇ ਸੰਬੰਧ ਵਿਚ ਕਿਸੇ ਕਿਸਮ ਦੀ ਵਰੰਟੀ ਨਹੀਂ ਦਿੰਦੀ ਅਤੇ ਇੰਨ੍ਹਾਂ ਲਿੰਕ ਹੋਈਆਂ ਸਾਇਟਾਂ ਤੇ ਤੁਹਾਡੀ ਪਹੁੰਚ, ਜਾਂ ਵਰਤੋਂ ਤੋਂ ਪੈਦਾ ਹੋਣ ਵਾਲੇ ਕਿਸੇ ਕਿਸਮ ਦੇ ਨੁਕਸਾਨ ਲਈ ਜਵਾਬਦੇਹ ਨਹੀਂ ਹੈ। ਨਿਜਤਾ ਪਾਲਿਸੀਆਂ, ਕਨੂੰਨੀ ਜਾਣਕਾਰੀ ਅਤੇ Knowyourcervix.ca ਵੈਬਸਾਇਟ ਉੱਤੇ ਵਰਣਤ ਕਾਰਜਵਿਧੀਆਂ ਲਿੰਕ ਹੋਈਆਂ ਸਾਇਟਾਂ ਤੇ ਲਾਗੂ ਨਹੀਂ ਹੁੰਦੀਆਂ। ਤੁਹਾਡੇ ਲਈ ਡੈਟਾ ਇੱਕਤਰੀਕਰਣ ਅਤੇ ਵਿਤਰਣ ਨੀਤੀਆਂ ਉੱਤੇ ਜਾਣਕਾਰੀ ਲਈ ਇੰਨ੍ਹਾਂ ਲਿੰਕ ਹੋਈਆਂ ਸਾਇਟਾਂ ਨਾਲ ਪ੍ਰਤੱਖ ਤੌਰ ਤੇ ਸੰਪਰਕ ਕਰਨਾ ਲਾਜ਼ਮੀ ਹੈ। ਲਿੰਕ ਹੋਈਆਂ ਸਾਇਟਾਂ ਦੀ ਤੁਹਾਡੀ ਵਰਤੋਂ ਅਤੇ ਬ੍ਰਾਊਜ਼ਿੰਗ ਤੁਹਾਡੇ ਆਪਣੇ ਜੋਖਮ ਤੇ ਹੁੰਦੀ ਹੈ।

ਕੀ ਤੁਸੀਂ ਬਣੇ ਰਹਿਣਾ ਚਾਹੁੰਦੇ ਹੋ?

ਜਾਰੀ >

ਇਸ ਵੈਬਸਾਇਟ ਦੀ ਸਾਮੱਗਰੀਆਂ ਸਿਰਫ ਜਾਣਕਾਰੀ ਲਈ ਹਨ ਅਤੇ ਇਸ ਦਾ ਇਰਾਦਾ ਕਿਸੇ ਵੀ ਤਰੀਕੇ ਵਿਚ ਤੁਹਾਡੇ ਚਿਕਿਤਸਕ ਦੀ ਸਲਾਹ ਨੂੰ ਬਦਲਣਾ ਜਾਂ ਪ੍ਰਤੀਸਥਾਪਿਤ ਕਰਨਾ ਨਹੀਂ ਹੈ। ਇਹ ਸਾਇਟ ਮੈਡੀਕਲ ਸਲਾਹ ਪ੍ਰਦਾਨ ਨਹੀਂ ਕਰਦੀ। ਕਿਰਪਾ ਕਰਕੇ ਕਨੂੰਨੀ ਜਾਣਕਾਰੀ ਪੜ੍ਹੋ।

GlaxoSmithKline Inc.ਰਾਹੀਂ ਆਯੋਜਿਤ

ਕਿਰਪਾ ਕਰਕੇ ਨੋਟ ਕਰੋ: ਤੁਹਾਡਾ ਆਪਣਾ ਸਿਹਤ ਦੇਖਭਾਲ ਪ੍ਰਦਾਤਾ ਤੁਹਾਡੀ ਸਿਹਤ ਬਾਰੇ ਜਾਣਕਾਰੀ ਦਾ ਸਭ ਤੋਂ ਵਧੀਆ ਸਰੋਤ ਹੈ। ਇਸ ਫਾਰਮ ਦਾ ਇਰਾਦਾ ਕਿਸੇ ਗਲਾਕਸੋਸਮਿਥਕਲਾਇਨ ਉਤਪਾਦ ਲਈ ਭੈੜੀ ਘਟਨਾ ਦੀ ਸੂਚਨਾ ਦੇਣ ਵਾਸਤੇ ਇਕ ਸਰੋਤ ਵਜੋਂ ਵਰਤਿਆ ਜਾਣਾ ਨਹੀਂ ਹੈ। ਜੇ ਤੁਹਾਨੂੰ ਇਕ ਮਾੜੀ ਘਟਨਾ ਨੂੰ ਸੂਚਿਤ ਕਰਨ ਦੀ ਲੋੜ ਹੈ, ਕਿਰਪਾ ਕਰਕੇ: 1-800-387-7374 ਤੇ ਫੋਨ ਕਰੋ ਅਤੇ ਮੈਡੀਕਲ ਜਾਣਕਾਰੀ ਮੰਗੋ।